Panjab Boulevard

Kitaabi Keerhe - By Panjab Boulevard

Kitaabi Keerhe - By Panjab Boulevard
2
Episodes
Books, Arts
Categories
Punjabi
Language
2025-04-28 03:30:00
Published

What's This Podcast
About?

ਸਵਾਗਤ ਹੈ ਕਿਤਾਬੀ ਕੀੜੇ ਸ਼ੋਅ ਵਿਚ। ਜਿੱਥੇ ਅਸੀਂ deep dive ਕਰਾਂਗੇ ਉਹਨਾਂ ਕਿਤਾਬਾਂ ਵਿੱਚ ਜਿਹਨਾਂ ਨੇ ਦੁਨੀਆ ਤੇ ਇੱਕ ਵੱਡਾ impact ਛੱਡਿਆ। ਹਰ episode, ਅਸੀਂ ਕੋਈ ਇਕ powerful ਕਿਤਾਬ - ਚਾਹੇ ਉਹ philosophy ਹੋਵੇ ਯਾ psychology, politics ਯਾ personal growth — ਉਹਨਾਂ ਨੂੰ, ਉਹਨਾਂ ਦੇ ਲਿਖਾਰੀ, ਅਤੇ ਉਹਨਾਂ ਦੇ ਇਤਿਹਾਸਕ ਅਤੇ ਸਮਾਜਿਕ ਪੱਖ ਨੂੰ ਸਮਝਾਂਗੇ ਉਹਨਾਂ ਦੇ ਮੁੱਖ ideas ਨੂੰ, ਅਤੇ ਉਹਨਾਂ ਦੇ ਖ਼ਿਲਾਫ਼ ਹੋਏ criticisms ਨੂੰ ਵੀ। ਜੇ ਤੁਸੀਂ ਇਕ curious mind ਰੱਖਦੇ ਹੋ, ਅਤੇ deeper insights ਚਾਹੁੰਦੇ ਹੋ - ਯਾ ਸਿਰਫ ਓਹਨਾ ਕਿਤਾਬਾਂ ਨੂੰ revisit ਕਰਨਾ ਚਾਹੁੰਦੇ ਹੋ, ਜਿਹਨਾਂ ਨੇ ਤੁਹਾਡੇ ਤੇ ਆਪਣੀ ਛਾਪ ਛੱਡੀ - ਤਾਂ ਤੁਸੀਂ ਸਹੀ ਜਗਾ ਤੇ ਹੋ। Follow us on Instagram - @Panjab.Boulevard

Podcast Urls

Podcast Copyright

Panjab Boulevard

Start monitoring your podcast.

Sign up to track rankings and reviews from Spotify, Apple Podcasts and more.

Kitaabi Keerhe - By Panjab Boulevard
Panjab Boulevard
Panjab Boulevard